ਪਠਾਨਕੋਟ-ਵੀਰਵਾਰ ਨੂੰ 19 ਹੋਰ ਕਾਰੋਨਾ ਪਾਜੀਟਿਵ , ਕੂਲ 132 ਕਰੋਨਾ ਪਾਜੀਟਿਵ, 71 ਲੋਕਾਂ ਕੀਤਾ ਕਰੋਨਾ ਰਿਕਵਰ, ਐਕਟਿਵ ਕੇਸ 57 ਅਤੇ ਹੁਣ ਤੱਕ ਚਾਰ ਕਰੋਨਾ ਪਾਜੀਟਿਵ ਦੀ ਹੋਈ ਮੋਤ

ਡਿਸਚਾਰਜ ਪਾਲਿਸੀ ਅਧੀਨ ਵੀਰਵਾਰ ਨੂੰ 6 ਲੋਕਾਂ ਨੂੰ ਭੇਜਿਆ ਘਰ, ਕਰੋਨਾ ਰੀਕਵਰ ਕਰਨ ਵਾਲਿਆਂ ਦੀ ਸੰਖਿਆ ਹੋਈ 71 ਆਓ ਕਰੋਨਾ ਪ੍ਰਤੀ ਜਾਗਰੁਕ ਹੋ ਕੇ ਪੰਜਾਬ ਬਣਾਈਏ ਕਰੋਨਾ ਮੁਕਤ-ਡਿਪਟੀ ਕਮਿਸ਼ਨਰ ਪਠਾਨਕੋਟ,11 ਜੂਨ 2020 — ਜਿਲਾ ਪਠਾਨਕੋਟ ਵਿੱਚ ਅੱਜ ਵੀਰਵਾਰ ਨੂੰ 259 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਸ ਵਿੱਚੋਂ 19 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ … Continue reading ਪਠਾਨਕੋਟ-ਵੀਰਵਾਰ ਨੂੰ 19 ਹੋਰ ਕਾਰੋਨਾ ਪਾਜੀਟਿਵ , ਕੂਲ 132 ਕਰੋਨਾ ਪਾਜੀਟਿਵ, 71 ਲੋਕਾਂ ਕੀਤਾ ਕਰੋਨਾ ਰਿਕਵਰ, ਐਕਟਿਵ ਕੇਸ 57 ਅਤੇ ਹੁਣ ਤੱਕ ਚਾਰ ਕਰੋਨਾ ਪਾਜੀਟਿਵ ਦੀ ਹੋਈ ਮੋਤ